Punjabi University, Patiala(@PbiUniPatiala) 's Twitter Profile Photo

ਯੂਨੀਵਰਸਿਟੀ ਦੇ ਨਾਚ ਵਿਭਾਗ ਵੱਲੋਂ ਵਿਸ਼ਵ ਨਾਚ ਦਿਵਸ ਦੇ ਸੰਬੰਧ ਵਿੱਚ ਅੱਜ ਕਰਵਾਏ ਗਏ ਪ੍ਰੋਗਰਾਮ ਦੀਆਂ ਕੁੱਝ ਝਲਕਾਂ:

#punjabiuniversity  #worlddanceday
account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਮੌਕੇ ਬੁਲਾਰੇ ਵਜੋਂ ਸ਼ਾਮਿਲ ਹੋਏ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ:

account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਸਮਾਰੋਹ ਦੀਆਂ ਕੁੱਝ ਝਲਕਾਂ:

#punjabiuniversity #establishmentday
account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਸੰਬੰਧੀ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਉਪ-ਕੁਲਪਤੀ ਸ੍ਰੀ. ਕੇ. ਕੇ. ਯਾਦਵ, IAS:

account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ।
iuniversity i iat

ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਪ ਸਭ ਨੂੰ ਹਾਰਦਿਕ ਸੱਦਾ ਹੈ।
#punjabiuniversity #establishment #punjab #punjabi #punjabiat
account_circle
Punjabi University, Patiala(@PbiUniPatiala) 's Twitter Profile Photo

ਯੂਨੀਵਰਸਿਟੀ ਦੇ ਨਾਚ ਵਿਭਾਗ ਵੱਲੋਂ ਵਿਸ਼ਵ ਨਾਚ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੇ ਵੇਰਵੇ:

#punjabiuniversity #dance  #worlddanceday
account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਵਿਚਾਰ ਸਾਂਝੇ ਕਰਦੇ ਹੋਏ ਸਕੱਤਰ, ਉਚੇਰੀ ਸਿੱਖਿਆ, ਪੰਜਾਬ ਸ੍ਰੀ. ਕਮਲ ਕਿਸ਼ੋਰ ਯਾਦਵ:

account_circle
Punjabi University, Patiala(@PbiUniPatiala) 's Twitter Profile Photo

ਯੂਨੀਵਰਸਿਟੀ ਦੇ ਨਾਚ ਵਿਭਾਗ ਵੱਲੋਂ ਵਿਸ਼ਵ ਨਾਚ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਵਿਭਾਗ ਮੁਖੀ ਡਾ. ਸਿਮੀ:

account_circle
Punjabi University, Patiala(@PbiUniPatiala) 's Twitter Profile Photo

ਨਾਰੀ ਅਧਿਐਨ ਕੇਂਦਰ ਵੱਲੋਂ ਕਰਵਾਈ ਗਈ 15ਵੀਂ ਕੌਮਾਂਤਰੀ ਕਾਨਫ਼ਰੰਸ ਮੌਕੇ ਮੁੱਖ-ਸੁਰ ਭਾਸ਼ਣ ਦੇਣ ਪਹੁੰਚੀ ਉੱਘੀ ਨਾਰੀਵਾਦੀ ਚਿੰਤਕ ਉਰਵਸ਼ੀ ਬਟਾਲੀਆ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ:
arvind

account_circle
Punjabi University, Patiala(@PbiUniPatiala) 's Twitter Profile Photo

ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਕਰਵਾਇਆ ਗਿਆ ਪੰਜਾਬ ਇਤਿਹਾਸ ਕਾਨਫ਼ਰੰਸ ਦਾ 54ਵਾਂ ਸੈਸ਼ਨ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਤਿੰਨ ਦਿਨ ਚੱਲੀ ਇਸ ਕਾਨਫ਼ਰੰਸ ਵਿੱਚ ਤਕਰੀਬਨ 250 ਡੈਲੀਗੇਟ ਸ਼ਾਮਲ ਹੋਏ। ਵਿਦਾਇਗੀ ਸੈਸ਼ਨ ਦੀਆਂ ਕੁੱਝ ਤਸਵੀਰਾਂ:

#punjabiuniversity
account_circle
Punjabi University, Patiala(@PbiUniPatiala) 's Twitter Profile Photo

ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਵੱਲੋਂ ਅੱਜ ਅਹੁਦਾ ਸੰਭਾਲਣ ਅਤੇ ਯੂਨੀਵਰਸਿਟੀ ਵਿੱਚ ਵਿਚਰਦੇ ਸਮੇਂ ਦੀਆਂ ਕੁੱਝ ਤਸਵੀਰਾਂ:

ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਵੱਲੋਂ ਅੱਜ ਅਹੁਦਾ ਸੰਭਾਲਣ ਅਤੇ ਯੂਨੀਵਰਸਿਟੀ  ਵਿੱਚ ਵਿਚਰਦੇ ਸਮੇਂ ਦੀਆਂ ਕੁੱਝ ਤਸਵੀਰਾਂ: #punjabiuniversity
account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਉਪ ਕੁਲਪਤੀ ਪ੍ਰੋ. ਅਰੁਣ ਗਰੋਵਰ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ:

facebook.com/share/v/sgUn1W…

account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਪੰਜਾਬ ਇਤਿਹਾਸ ਕਾਨਫ਼ਰੰਸ ਦਾ 54ਵਾਂ ਸੈਸ਼ਨ ਕੱਲ੍ਹ ਤੋਂ ਜਾਰੀ ਹੈ। ਇਤਿਹਾਸ ਅਤੇ ਪੰਜਾਬ ਇਤਿਹਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਤਿੰਨ ਦਿਨਾ ਕਾਨਫ਼ਰੰਸ ਵਿੱਚ ਪੰਜਾਬ, ਦਿੱਲੀ, ਜੰਮੂ, ਹਿਮਾਚਲ ਪ੍ਰਦੇਸ਼ ਆਦਿ ਤੋਂ ਡੈਲੀਗੇਟ ਸ਼ਾਮਲ ਹੋ ਰਹੇ ਹਨ।

ਪੰਜਾਬੀ ਯੂਨੀਵਰਸਿਟੀ ਵਿਖੇ ਹੋਣ ਜਾ ਰਹੀ ਸਾਬਕਾ ਵਿਦਿਆਰਥੀਆਂ ਦੀ ਮਿਲਣੀ 'ਅਲੂਮਨੀ ਮੀਟ' ਦੇ ਹਵਾਲੇ ਨਾਲ਼ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਰਜਿਸਟਰਾਰ ਪ੍ਰੋ. ਨਵਜੋਤ ਕੌਰ:
arvind

account_circle
Punjabi University, Patiala(@PbiUniPatiala) 's Twitter Profile Photo

ਚੀਨ ਦੇ ਸ਼ੰਘਾਈ ਵਿਖੇ ਹੋ ਰਹੇ ਤੀਰਅੰਦਾਜ਼ੀ World Cup Stage-1 ਵਿੱਚ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਟਲੀ ਨੂੰ ਹਰਾ ਕੇ ਫ਼ਾਈਨਲ ਮੁਕਾਬਲਾ ਜਿੱਤ ਲਿਆ ਹੈ। ਸੋਨ ਤਗ਼ਮਾ ਜਿੱਤਣ ਵਾਲ਼ੀ ਇਸ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਸ਼ਾਮਿਲ ਹੈ।

#punjabiuniversity #archery #ArcheryWorldCup
account_circle
Punjabi University, Patiala(@PbiUniPatiala) 's Twitter Profile Photo

ਵਾਈਸ ਚਾਂਸਲਰ ਵਜੋਂ ਤਿੰਨ ਸਾਲ ਦਾ ਕਾਰਜਕਾਲ ਸਫਲਤਾਪੂਰਵਕ ਸੰਪੰਨ ਕਰਨ ਉਪਰੰਤ ਕੈਂਪਸ ਤੋਂ ਵਿਦਾਇਗੀ ਸਮੇਂ ਆਪਣੇ ਦਿਲੀ ਭਾਵ ਪ੍ਰਗਟਾਉਂਦੇ ਹੋਏ ਪ੍ਰੋ. ਅਰਵਿੰਦ:
arvind
facebook.com/share/v/imNKdD…

account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਅੱਜ ਹੋਈ ਸਾਬਕਾ ਵਿਦਿਆਰਥੀਆਂ ਦੀ ਮਿਲਣੀ 'ਅਲੂਮਨੀ ਮੀਟ' ਦੀਆਂ ਕੁੱਝ ਤਸਵੀਰਾਂ:

 #punjabiuniversity #AlumniMeet #oldstudents @arvind_iiserm
account_circle
Punjabi University, Patiala(@PbiUniPatiala) 's Twitter Profile Photo

ਨਾਰੀ ਅਧਿਐਨ ਕੇਂਦਰ ਵੱਲੋਂ ਅੱਜ ਕਰਵਾਈ ਗਈ 15ਵੀਂ ਕੌਮਾਂਤਰੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀਆਂ ਕੁੱਝ ਤਸਵੀਰਾਂ:

#punjabiuniversity #womenstudies #Conference2024 @arvind_iiserm
account_circle